WEBVTT
Kind: captions
Language: pa

00:00:00.000 --> 00:00:02.873
ਇਹ ਪੈਟ੍ਰਨ ਡੇਲਟਾ ਟੀਮ ਲਈ ਹੈ

00:00:03.333 --> 00:00:06.533
ਕਿ੍ਪਾ ਕਰਕੇ ਸ਼ੋ ਦਾ ਸਮਰੱਥਨ ਕਰੋ

00:00:06.760 --> 00:00:09.833
ਸਾਡੀ ਸੰਗੀਤ ਕਹਾਣੀ ਸਮਝਣ ਲਈ ਸ਼ੋ ਦੀਆਂ ਲੜੀਆਂ ਦੇਖੋ

00:00:09.933 --> 00:00:12.993
ਸਰੋਤ੍ਰਾ ਲੀਗ ਨੇ ਕਿਹਾ ਕਿ ਅਸੀਂ ਇਸ ਨਾਲ ਸੰਬਧਿਤ ਨਹੀਂ ਹਾਂ

00:00:13.033 --> 00:00:16.126
ਇਸ ਕਰਕੇ ਅਸੀਂ ਲੁਕਦੇ ਹਾਂ

00:00:16.156 --> 00:00:17.300
ਦਰਖਤਾਂ ਵਿੱਚ

00:00:17.400 --> 00:00:17.999
ਤੋਂ ਦੂਰ

00:00:18.200 --> 00:00:19.966
ਸਰੋਤਾ!

00:00:20.206 --> 00:00:22.666
ਹਰ ਹਫਤੇ ਇੱਕ ਨਵੀਂ ਲੜੀ ਹੁੰਦੀ ਹੈ

00:00:22.766 --> 00:00:26.666
ਇਹ ਸੰਜੀਵ ਹਨ!

00:00:26.766 --> 00:00:29.400
ਅਤੇ ਇਸਦੇ ਕ੍ਲੋਸਡ ਕੈਪਸ਼ਨ ਹਨ

00:00:29.500 --> 00:00:33.433
ਇਸ ਕਰਕੇ ਹਰ ਕੋਈ ਸਾਡੀ ਕਹਾਣੀ ਸਮਝ ਸਕਦਾ ਹੈ

00:00:33.533 --> 00:00:35.800
ਇਹ ਕਿਰਏਟੀਵ ਕੋਮਨਸ ਹੋ ਸਕਦੇ ਹਨ

00:00:36.899 --> 00:00:40.166
ਤੁਸੀਂ ਵੀ ਸ਼ੋ ਵਿੱਚ ਹਿੱਸਾ ਲੈ ਸਕਦੇ ਹੋ

00:00:40.266 --> 00:00:43.533
ਸੰਗੀਤ ਦੇ ਹਿੱਸੇ ਤੇ ਕਲਾਕਾਰੀ

00:00:43.633 --> 00:00:47.300
ਤੁਸੀਂ ਇਹਨਾਂ ਨੂੰ ਰਿਮਿਕ੍ਸ ਕਰ ਸਕਦੇ ਹੋ

00:00:47.400 --> 00:00:49.733
ਅਤੇ ਹੁਣ ਸਮਾਂ ਹੈ

00:00:49.833 --> 00:00:50.833
ਨੂੰ

00:00:51.933 --> 00:00:53.533
ਆਪਣੇ ਆਪ ਨੂੰ ਪੇਸ਼ ਕਰੋ

00:00:53.683 --> 00:00:56.233
ਮੈ ਕੇਟੀ ਹਾਂ

00:00:56.393 --> 00:01:00.300
ਅਤੇ ਮੈਂ “ਤਾਕਤਵਰ ​​ਪਹਿਲਵਾਨ” ਹਾਂ ਨਾਮ ਹੈ ਡਾਕਟਰ

00:01:00.450 --> 00:01:03.133
ਬੈਕੀ ਸਾਨੂੰ ਸਮਰਥਨ ਕਰਦਾ ਹੈ

00:01:03.253 --> 00:01:06.809
ਫ੍ਰੈਂਕਲਿਨ ਸਾਰਾ ਦਿਨ ਅੰਦਰ ਹੀ ਰਿਹਾ ਅਤੇ ਸਾਇੰਸ ਦੀਆਂ ਕਿਤਾਬਾਂ ਪੜ੍ਹਦਾ ਰਿਹਾ

00:01:06.870 --> 00:01:08.366
ਉੱਥੇ ਪੰਜ ਵੱਖ-ਵੱਖ ਟੀਮਾਂ ਹਨ

00:01:08.466 --> 00:01:10.100
ਹਰ ਕੋਈ ਜਿੱਤਣ ਲਈ ਲੱੜ ਰਿਹਾ ਹੈ

00:01:10.200 --> 00:01:12.000
ਪਰ ਅਸੀਂ ਸਭ ਨੂੰ ਗਲੱਤ ਸਾਬਿਤ ਕਰ ਦੇਵਾਂਗੇ

00:01:12.100 --> 00:01:13.633
ਭਾਵੇਂ ਅਸੀਂ ਫਿਟ ਨਾ ਹੋ ਸਕੀਏ

00:01:13.733 --> 00:01:15.266
ਅਸੀਂ ਇਸ ਤੋਂ ਅਜਨਬੀ ਨਹੀਂ ਹਾਂ

00:01:15.366 --> 00:01:17.000
ਅਪ੍ਰਵਾਨਗੀ ਜਾਂ ਰੱਦ !

00:01:17.100 --> 00:01:18.600
ਕਿੰਗ ਓਫ ਐਮਪਾਇਰ, ਬੇਹੇਮੋਥ੍ਸ

00:01:18.766 --> 00:01:20.600
ਹਵਾ, ਅਤੇ ਸਮੁੰਦਰ!

00:01:39.033 --> 00:01:40.766
ਸਾਨੂੰ ਤੁਹਾਡਾ ਸਮਰੱਥਨ ਚਾਹਿੰਦਾ ਹੈ

00:01:47.533 --> 00:01:48.933
ਕਲਾ ਦੇ ਸਮਰਥਕ ਬਣੋ

00:01:50.000 --> 00:01:50.933
ਜੇ ਤੁਸੀਂ ਦਾਨ ਦੇਵੋਗੇ ਤਾਂ ਤੋਹਫ਼ੇ ਅਤੇ ਹੋਰ ਪ੍ਰਾਪਤ ਕਰੋਗੇ

00:01:51.133 --> 00:01:53.699
ਅਤੇ ਨਵੀਂ ਕਲਾ ਦੇ ਸਮਰੱਥਨ ਬਾਰੇ ਚੰਗਾ ਮਹਿਸੂਸ ਕਰੋ!

00:01:54.066 --> 00:01:56.533
ਹਰ ਹੱਫਤਾ ਇੱਕ ਨਵੀ ਸੰਗੀਤ ਲੜੀ ਹੈ

00:01:56.833 --> 00:02:00.266
ਇਹ ਏਨੀਮੇਟੇਡ ਹੈ!

00:02:00.766 --> 00:02:03.300
ਅਤੇ ਇਹ ਕਲੋਜ਼ਡ ਕੈਪਸ਼ਨ ਹੈ

00:02:03.533 --> 00:02:06.899
ਤਾਂ ਹਰ ਕੋਈ ਕਹਾਣੀ ਸਮਝ ਸਕਦਾ ਹੈ

00:02:07.500 --> 00:02:09.233
ਤੁਹਾਨੂੰ ਦਾਨ ਦੇਣ ਲਈ ਵਿਸਮਾਦੀ ਤੋਹਫ਼ੇ ਪ੍ਰਾਪਤ ਹੋਣਗੇ

00:02:10.266 --> 00:02:13.566
ਅਤੇ ਸਾਡਾ ਨੇਕਦਿਲ ਧੰਨਵਾਦ ਵੀ

00:02:14.233 --> 00:02:17.033
ਇਹ ਪੈਟ੍ਰਨ ਡੇਲਟਾ ਟੀਮ ਲਈ ਹੈ

00:02:17.600 --> 00:02:20.166
ਕਿ੍ਪਾ ਕਰਕੇ ਸ਼ੋ ਦਾ ਸਮਰੱਥਨ ਕਰੋ

00:02:20.533 --> 00:02:23.733
ਸਰੋਤ੍ਰਾ ਲੀਗ ਨੇ ਕਿਹਾ ਕਿ ਅਸੀਂ ਇਸ ਨਾਲ ਸੰਬਧਿਤ ਨਹੀਂ ਹਾਂ

00:02:24.133 --> 00:02:27.773
ਸਾਡੀ ਕਹਾਣੀ ਸਮਝਣ ਲਈ  ਸੰਗੀਤ ਲੜੀਆਂ ਦੇਖੋ

